Saturday 26 March 2016

ਜਪ ਜੀ ਸਾਹਿਬ


'ਜਪ' ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ।  
ਸ੍ਰੀ ਗੁਰੂ ਗਰੰਥ ਸਾਹਿਬ ਦੇ ਆਰੰਭ ਵਿਚ ਅੰਕਿਤ, ਇਹ ਅਰਸ਼ੀ ਬਾਣੀ ਹੈ।  
'ਜਪ' ਜੀ ਸਾਹਿਬ ਦੇ ਆਦਿ ਵਿਚ ਅੰਕਿਤ "ਮੂਲ ਮੰਤਰ" ਦੀ ਸੰਖੇਪ ਵਿਆਖਿਆ ਇਸ ਵਿਚ ਦਰਸਾਈ ਗਈ ਹੈ।  
continue reading ਜਪ ਜੀ ਸਾਹਿਬ